Punjab Infoline

 

ਕਿਸਾਨ ਮਹਾ-ਰੈਲੀ ਦੀ ਤਿਆਰੀ ਵਿੱਚ ਮੋਟਰ-ਸਾਈਕਲ ਮਾਰਚ ਕੀਤਾ

August 19, 2017

ਭਵਾਨੀਗੜ 19 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }ਸੱਤ ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਮਹਾ-ਰੈਲੀ ਦੀ ਤਿਆਰੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਭਰਵਾਂ ਮੋਟਰ-ਸਾਈਕਲ ਮਾਰਚ ਕੀਤਾ। ਇਹ ਮਾਰਚ ਨੇੜਲੇ ਪਿੰਡ ਕਾਲਝਾੜ ਤੋਂ ਸ਼ੁਰੂ ਹੋਕੇ ਚੰਨੋ, ਭਰਾਜ, ਲੱਖੇਵਾਲ, ਗੱਜੂਮਾਜਰਾ, ਮਸਾਣੀ, ਨਦਾਮਪੁਰ, ਬਾਲਦ ਕਲਾਂ, ਬਾਲਦ ਕੋਠੀ, ਆਲੋਅਰਖ, ਭਵਾਨੀਗੜ, ਫੱਗੂਵਾਲਾ, ਸੰਜੂਮਾਂ, ਨਾਗਰਾ ਅਤੇ ਘਰਾਚੋਂ ਹੁੰਦਾ ਹੋਇਆ ਪਿੰਡ ਝਨੇੜੀ ਵਿਖੇ ਸਮਾਪਤ ਕੀਤਾ ਗਿਆ। ਮਾਰਚ ਦੌਰਾਨ ਪਿੰਡ
Read Full Story


ਸਰਕਾਰਾਂ ਚੁੱਪ,ਬੱਚੇ ਸ਼ੜਕਾਂ ਤੇ,ਬੋਰਡ ਦੇ ਲਾਰੇ:ਐਫ ਸੀ ਐਸ ਕੰਪਨੀ ਨੇ ਉਲਝਾਏ ਦੱਸ ਹਾਜ਼ਰ ਵਿਦਿਆਰਥੀ ਤੇ ਟੀਚਰ

August 19, 2017

ਭਵਾਨੀਗੜ 19 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ 6 ਮਹੀਨਿਆਂ ਤੋਂ ਸਰਕਾਰ ਦੀ ਅਣਗਹਿਲੀ ,ਸਿੱਖਿਆ ਮੰਤਰੀ ਦੀ ਚੁਪੀ,ਕੰਪਨੀ ਦੇ ਘਪਲੇ ਫੜੇ ਜਾਣ ਤੋਂ ਬਾਅਦ ਵੀ ਕੰਪਨੀ ਨੂੰ ਲਾਂਭੇ ਨਾ ਕਰਨਾ ਅਤੇ ਐਫ ਸੀ ਐਸ ਕੰਪਨੀ ਅਤੇ ਬੋਰਡ ਦੇ ਚਲਦੇ ਰੇੜਕੇ ਵਿਚ ਸਕੂਲ ਦੇ ਬੱਚਿਆਂ, ਟੀਚਰ, ਅਤੇ ਹੋਰ ਸਟਾਫ ਦਾ ਪੀਸਿਆ ਜਾਣਾ ਹੁਣ ਲਾਵਾ ਬਣ ਕੇ ਫੁੱਟਣ ਲਈ ਤਿਆਰ ਹੈ ਜਿਸ ਦੇ ਚਲਦਿਆਂ ਵਿਦਿਆ ਬਚਾਊ ਸਘਰਸ਼ ਕਮੇਟੀ ਦੇ ਮੁਖੀ ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ ਵਲੋਂ 72ਘੰਟਿਆਂ ਦੀ ਭੁੱਖ ਹੜਤਾਲ ਉਪਰੰਤ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਵਲੋਂ ਮੇਨ ਬਾਜ਼ਾਰ ਭਵਾਨੀਗੜ ਵਿਚੋਂ ਰੋਸ਼ ਮਾਰਚ ਕਰਦਿਆਂ ਨੈਸ਼ਨਲ
Read Full Story


ਗੁੰਡਿਆਂ ਦੇ ਇੱਕ ਟੋਲੇ ਨੇ ਸਕੂਲੀ ਬੱਚਾ ਅਗਵਾ ਕਰਕੇ ਦਿੱਤੇ ਤਸੀਹੇ, ਪੀੜਿਤ ਬੱਚੇ ਹਸਪਤਾਲ ਵਿੱਚ ਦਾਖਿਲ, ਗੁੰਡਾਗਰਦੀ ਤੇ ਅਗਵਾਕਾਰਾਂ ਦਾ ਮੁਖੀ ਇੱਕ ਡੀ ਐੱਸ ਪੀ ਦਾ ਗੰਨਮੈਨ ਹੋਣ ਦੇ ਚਰਚੇ

August 18, 2017

ਤਲਵੰਡੀ ਸਾਬੋ, 18 ਅਗਸਤ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਇਸ਼ਕ-ਮਜ਼ਾਜ਼ ਅਤੇ ਸਿਰੇ ਦੀ ਘਟੀਆ ਗੁੰਡਾਗਰਦੀ ਦੇ ਚਲਦਿਆਂ ਸਥਾਨਕ ਟੈਗੋਰ ਪਬਲਿਕ ਸਕੂਲ ਦੀ ਇੱਕ ਲੜਕੀ ਦੇ ਸਕੂਲ ਅੰਦਰ ਦਾਖਿਲ ਹੋ ਕੇ ਇੱਕ ਹਵਸ਼ੀ ਦਰਿੰਦੇ ਵੱਲੋਂ ਦੋਵੇਂ ਹੱਥ ਵੱਢ ਦੇਣ ਦੀ ਘਟਨਾ ਨੂੰ ਹਾਲੇ ਇੱਕ ਮਹੀਨਾ ਵੀ ਨਹੀਂ ਹੋਇਆ ਕਿ ਹੁਣ ਓਸੇ ਟੈਗੋਰ ਸਕੂਲ ਦੇ ਇੱਕ ਹੋਰ ਵਿਦਿਆਰਥੀ ਨੂੰ ਕੁੱਝ ਕਥਿਤ ਗੁੰਡਿਆਂ ਵੱਲੋਂ ਉਸਦੇ ਆਂਪਣੇ ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਲਾਗਿਓਂ ਅਗਵਾ ਕਰਕੇ ਚੁੱਕ ਲਿਜਾਣ ਪਿੱਛੋਂ ਕਥਿਤ ਤਸੀਹੇ ਦੇ ਕੇ ਬੇ-ਕਿਰਕ ਕੁੱਟ-ਮਾਰ ਕੀਤੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ
Read Full Story


ਜੋਨ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਾਇਆ

August 18, 2017

ਧੂਰੀ,18 ਅਗਸਤ (ਮਹੇਸ਼ ਜਿੰਦਲ) ਪਿੰਡ ਭਸੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੋਨ ਪੱਧਰੀ ਅੰਡਰ 14 ਸਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਸੌੜ ਜੋਨ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਫਾਈਨਲ ਮੁਕਾਬਲਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਅਤੇ ਦਿੱਲੀ ਪਬਲਿਕ ਸਕੂਲ ਭਸੌੜ ਦੀਆਂ ਟੀਮਾਂ ਦਰਮਿਆਨ ਹੋਇਆ ਅਤੇ ਗੁਰੂ ਤੇਗ ਬਹਾਦਰ ਸਕੂਲ ਦੀ ਟੀਮ ਨੇ ਮੈਚ ਜਿੱਤ ਕੇ ਟਰਾਫ਼ੀ ’ਤੇ ਕਬਜਾ ਕੀਤਾ। ਜਦੋਂ ਕਿ ਕੈਂਬਰਿਜ ਸਕੂਲ ਧੂਰੀ ਦੀ ਟੀਮ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਜੇਤੂ ਟੀਮ ਦੇ ਕੋਚ ਦਵਿੰਦਰ ਸਿੰਘ ਨੇ ਦੱਸਿਆ ਕਿ
Read Full Story


ਪੰਜਾਬ ਵਿੱਚ ਕਾਂਗਰਸ਼ ਸਰਕਾਰ ਆਉਣ ਤੇ ਗੈਸ ਸਿਲਡੰਰ ਦੀ ਕਾਲਾ ਬਜਾਰੀ ਸੁਰੂ,ਲੋਕ ਹੋਏ ਪਰੇਸ਼ਾਨ

August 18, 2017

ਧੂਰੀ,18 ਅਗਸਤ (ਮਹੇਸ਼ ਜਿੰਦਲ) ਪੰਜਾਬ ਵਿੱਚ ਜਦੋ ਦੀ ਪੰਜਾਬ ਸਰਕਾਰ ਆਈ ਹੈ। ਆਮ ਜਨਤਾ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ ਹੋ ਗਿਆ ਹੈ। ਜਿਸ ਵਿੱਚ ਗੈਸ ਸਿਲਡੰਰ,ਬਿਜਲੀ,ਪਾਣੀ,ਬੁਢਾਪਾ ਪੈਨਸ਼ਨ,ਸੁਵਿਧਾ ਸੈਟਰ ਵਿੱਚ ਅਤੇ ਹੋਰ ਕਈ ਸਾਰੀਆ ਸਹੂਲਤਾਂ ਜੋ ਆਮ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਮਿਲਦੀਆਂ ਸਨ। ਅੱਜ ਉਹ ਸਾਰੀਆ ਸਹੂਲਤਾਂ ਤੋ ਲੋਕ ਵਾਝੇ ਹੋ ਚੁੱਕੇ ਹਨ। ਹੁਣ ਪੰਜਾਬ ਵਿੱਚ ਨਵੀਆ ਸਮੱਸਿਆ ਘਰੇਲੂ ਗੈਸ ਸਿਲਡੰਰ ਦੀ ਆ ਰਹੀ ਹੈ। ਜਦੋ ਦੀ ਕਾਂਗਰਸ਼ ਸਰਕਾਰ ਆਈ ਹੈ ਉਸ ਤੋ ਬਾਅਦ ਵਿੱਚ ਗੈਸ ਸਿਲਡੰਰ ਦੀ ਕਾਲਾ ਬਜਾਰੀ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਗੈਰ
Read Full Story


ਕਲੋਨੀ ਦੇ ਮੁੱਖ ਰਸਤਿਆਂ 'ਤੇ ਗੇਟ ਲਗਾਉਣ ਖਿਲਾਫ਼ ਲਗਾਇਆ ਧਰਨਾ

August 18, 2017

ਧੂਰੀ, 18 ਅਗਸਤ (ਮਹੇਸ਼ ਜਿੰਦਲ) ਸਥਾਨਕ ਏ.ਪੀ. ਇਨਕਲੇਵ ਵਿਖੇ ਕਲੋਨੀ ਦੇ ਮੁੱਖ ਰਸਤਿਆਂ ਦੇ ਗੇਟ ਲਗਾਉਣ ਨੂੰ ਲੈ ਕੇ ਉਸੇ ਕਲੋਨੀ ਵਿੱਚ ਰਹਿੰਦੇ ਕਲੋਨੀ ਨਿਵਾਸੀਆਂ ਵੱਲੋਂ ਧਰਨਾ ਦੇ ਕੇ ਜਿੱਥੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਕਲੋਨੀ ਵਿੱਚ ਮੁੱਖ ਰਸਤਿਆਂ ਉੱਪਰ ਗੇਟ ਲਗਾਉਣ ਦਾ ਵਿਰੋਧ ਕੀਤਾ ਗਿਆ | ਧਰਨੇ 'ਤੇ ਬੈਠੇ ਮਹਿੰਦਰ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਅਮਰ ਨਾਥ, ਰਾਜਪਾਲ ਸਿੰਘ ਆਦਿ ਨੇ ਦੱਸਿਆ ਕਿ ਏ.ਪੀ.ਇਨਕਲੇਵ ਕਲੋਨੀ ਵਿੱਚ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਸਰਕਾਰੀ ਰਸਤਿਆਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਗੇਟ ਲਗਾ ਕੇ ਇੱਥੋਂ ਲੰਘਣ ਵਾਲੇ ਲੋਕਾਂ
Read Full Story


ਦੇਸ਼ ਭਗਤ ਕਾਲਜ ਵੱਲੋਂ ਵਣ ਮਹਾਂਉਤਸਵ ਮਨਾਇਆ

August 18, 2017

ਧੂਰੀ, 18 ਅਗਸਤ (ਮਹੇਸ਼ ਜਿੰਦਲ) ਦੇਸ਼ ਭਗਤ ਕਾਲਜ ਬਰੜਵਾਲ ਦੇ ਐੱਨ. ਐੱਸ. ਐੱਸ. ਯੂਨਿਟ ਲੜਕੇ ਅਤੇ ਲੜਕੀਆਂ ਵੱਲੋਂ ਵਣ-ਮਹਾਂਉਤਸਵ ਦੇ ਸਬੰਧ ਵਿਚ ਪ੍ਰੋਗਰਾਮ ਉਲੀਕਿਆ ਗਿਆ | ਇਸ ਵਣ-ਮਹਾਂਉਤਸਵ ਵਿਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਟਰੱਸਟ ਦੇ ਮੋਢੀ ਮੈਂਬਰ ਅਤੇ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਸ. ਹਾਕਮ ਸਿੰਘ ਜਵੰਧਾ, ਸ. ਬਲਵੰਤ ਸਿੰਘ ਰੰਧਾਵਾ ਸਕੱਤਰ ਟਰੱਸਟ, ਸ. ਜਤਿੰਦਰ ਸਿੰਘ ਮੰਡੇਰ, ਸ੍ਰੀ ਪ੍ਰਦੀਪ ਕੁਮਾਰ ਸਿੰਗਲਾ, ਡਾ. ਸੁਖਵਿੰਦਰ ਸਿੰਘ ਧਾਂਦਰਾ ਅਤੇ ਸ. ਬੰਤ ਸਿੰਘ ਬਰੜਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਪਿ੍ੰਸੀਪਲ ਡਾ. ਸਵਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ
Read Full Story


ਵਾਤਾਵਰਨ ਦੇ ਬਚਾਓ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ

August 18, 2017

ਸੰਗਰੂਰ, 18 ਅਗਸਤ (ਸਪਨਾ ਰਾਣੀ) ਸਰਕਾਰੀ ਐਲੀਮੈਂਟਰੀ ਸਕੂਲ ਕਲੋਦੀ ਵਿਖੇ ਬੱਚਿਆਂ ਨੂੰ 'ਵਾਤਾਵਰਨ ਬਚਾਓ ਪੰਛੀ ਬਚਾਓ' ਮੁਹਿੰਮ ਦਾ ਹਿੱਸਾ ਬਣਨ ਦਾ ਵੀ ਹੋਕਾ ਦਿੱਤਾ ਗਿਆ | ਉੱਘੇ ਵਾਤਾਵਰਨ ਪ੍ਰੇਮੀ ਮਾਸਟਰ ਲਛਮਨ ਸਿੰਘ ਚੱਠਾ ਵੱਲੋਂ ਬੱਚਿਆਂ ਨੂੰ ਸਾਡੇ ਮਿੱਤਰ ਪੰਛਿਆਂ ਨਾਲ ਸਾਡੀ ਪੀੜੀ ਦਰ ਪੀੜੀ ਸਾਂਝ ਤੋਂ ਜਾਣੂ ਕਰਵਾਇਆ ਗਿਆ ਅਤੇ ਪੰਛੀਆਂ ਦੇ ਪੀਣ ਵਾਲੇ ਪਾਣੀ ਰੱਖਣ ਲਈ ਮਿੱਟੀ ਦੇ ਬਰਤਨ ਵੀ ਵੰਡੇ ਗਏ | ਚੱਠਾ ਨੇ ਕਿਹਾ ਕਿ ਅਲੋਪ ਹੋ ਰਹੇ ਸਾਡੇ ਮਿੱਤਰ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ | ਸਮੂਹ ਸਟਾਫ਼ ਦੇ ਨਾਲ-ਨਾਲ ਸਮਾਜ ਸੇਵੀ
Read Full Story


ਲੌਗੋਵਾਲ ਬਰਸੀ ਸਮਾਗਮ 'ਚ ਸੰਗਰੂਰ ਤੋਂ ਵੱਡਾ ਕਾਫ਼ਲਾ ਹੋਵੇਗਾ ਸ਼ਾਮਿਲ-ਗਰਗ

August 18, 2017

ਸੰਗਰੂਰ, 18 ਅਗਸਤ (ਸਪਨਾ ਰਾਣੀ) ਸੰਤ ਹਰਚੰਦ ਸਿੰਘ ਲੌਗੋਵਾਲ ਦੀ ਭਾਈ ਦਿਆਲਾ ਜੀ ਸਕੂਲ ਲੌਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਈ ਜਾ ਰਹੀ ਬਰਸੀ ਸੰਬੰਧੀ ਹਲਕਾ ਸੰਗਰੂਰ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਬਰਸੀ ਸਮਾਗਮ ਸੰਬੰਧੀ ਹਲਕਾ ਸੰਗਰੂਰ ਦੇ ਆਗੂਆਂ ਅਤੇ ਵਰਕਰਾਂ ਦੀ ਤਿਆਰੀ ਮੀਟਿੰਗ ਕਰ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਬਾਬੂ ਗਰਗ ਨੇ ਦੱਸਿਆ ਕਿ ਬਰਸੀ ਸਮਾਗਮ ਵਿੱਚ ਦੇਸ਼ ਦੇ ਵਿੱਤ
Read Full Story


ਲੌਗੋਵਾਲ ਬਰਸੀ ਸਮਾਗਮ 'ਚ ਸੰਗਰੂਰ ਤੋਂ ਵੱਡਾ ਕਾਫ਼ਲਾ ਹੋਵੇਗਾ ਸ਼ਾਮਿਲ-ਗਰਗ

August 18, 2017

ਸੰਗਰੂਰ, 18 ਅਗਸਤ (ਸਪਨਾ ਰਾਣੀ) ਸੰਤ ਹਰਚੰਦ ਸਿੰਘ ਲੌਗੋਵਾਲ ਦੀ ਭਾਈ ਦਿਆਲਾ ਜੀ ਸਕੂਲ ਲੌਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਈ ਜਾ ਰਹੀ ਬਰਸੀ ਸੰਬੰਧੀ ਹਲਕਾ ਸੰਗਰੂਰ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਬਰਸੀ ਸਮਾਗਮ ਸੰਬੰਧੀ ਹਲਕਾ ਸੰਗਰੂਰ ਦੇ ਆਗੂਆਂ ਅਤੇ ਵਰਕਰਾਂ ਦੀ ਤਿਆਰੀ ਮੀਟਿੰਗ ਕਰ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਬਾਬੂ ਗਰਗ ਨੇ ਦੱਸਿਆ ਕਿ ਬਰਸੀ ਸਮਾਗਮ ਵਿੱਚ ਦੇਸ਼ ਦੇ ਵਿੱਤ
Read Full Story


ਭਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰੇ

August 18, 2017

ਸੰਗਰੂਰ,18 ਅਗਸਤ (ਸਪਨਾ ਰਾਣੀ) ਭਾਈ ਗੁਰਦਾਸ ਇੰਸਟੀਚਿਊਟ ਸੰਗਰੂਰ ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਿਆਂ ਦਾ ਆਯੋਜਨ ਕੀਤਾ ਗਿਆ | ਬੀ.ਟੈਕ ਮਕੈਨੀਕਲ, ਸਿਵਲ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ, ਆਈ.ਟੀ, ਇਲੈਕਟ੍ਰੋਨਿਕਸ ਅਤੇ ਫੂਡ ਟੈਕਨੌਲੋਜੀ, ਐਮ. ਐਸ. ਸੀ. (ਫਿਜ਼ਿਕਸ, ਕੈਮਿਸਟਰੀ, ਮੈਥ), ਬੀ.ਐਸ.ਸੀ (ਐਗਰੀਕਲਚਰ, ਬਾਇਓ ਟੈਕਨਾਲੋਜੀ), ਐਮ.ਬੀ.ਏ ਪਹਿਲਾ ਸਮੈਸਟਰ ਦੇ ਵਿਦਿਆਰਥੀ ਵੇਰਕਾ ਮਿਲਕ ਪਲਾਂਟ ਅਤੇ ਨੈਕਸਸ ਪ੍ਰਾਈਵੇਟ ਲਿਮਟਿਡ ਵਿੱਚ ਉਦਯੋਗਿਕ ਦੌਰਾ ਕਰਨ ਗਏ | ਕੰਪਨੀਆਂ ਦੇ ਅਧਿਕਾਰੀਆਂ ਦੁਆਰਾ ਵਿਦਿਆਰਥੀਆਂ ਨੂੰ ਸੰਪੂਰਨ ਪਲਾਂਟਾਂ ਦੀ ਕਾਰਜ ਪ੍ਰਣਾਲੀ ਅਤੇ ਨਵੀਆਂ
Read Full Story


ਪੰਜ ਪਿਆਰਿਆਂ ਵੱਲੋਂ ਗੁਰੂਸਰ ਸਰੋਵਰ ਵਿੱਚ ਜਲ ਪਾਉਣ ਦੇ ਨਾਲ ਹੀ ਸਰੋਵਰ ਦੀ ਕਾਰ ਸੇਵਾ ਹੋਈ ਸੰਪੂਰਨ

August 17, 2017

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁ: ਮੰਜੀ ਸਾਹਿਬ ਵਿੱਚ ਬਣੇ ਨੌਵੇਂ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਜੋ ਬੀਤੇ ਦਿਨਾਂ ਵਿੱਚ ਪੰਜ ਪਿਆਰਿਆਂ ਵੱਲੋਂ ਟੱਕ ਲਾਉਣ ਨਾਲ ਆਰੰਭ ਹੋਈ ਸੀ ਬੀਤੇ ਦਿਨ ਸੰਪ੍ਰਦਾਇ ਭਿੰਡਰਾਂ ਵੱਲੋਂ ਪੁੱਜੇ ਪੰਜ ਪਿਆਰਿਆਂ ਅਤੇ ਬੁੰਗਾ ਮਸਤੂਆਣਾ ਦੀਆਂ ਧਾਰਮਿਕ ਸਖਸ਼ੀਅਤਾਂ ਵੱਲੋਂ ਸਰੋਵਰ ਵਿੱਚ ਜਲ ਛੱਡ ਦੇਣ ਦੇ ਨਾਲ ਹੀ ਸੰਪੂਰਨ ਹੋ ਗਈ। ਜਿਕਰਯੋਗ ਹੈ ਕਿ ਬੁੰਗਾ ਮਸਤੂਆਣਾ ਪ੍ਰਬੰਧਕਾਂ ਵੱਲੋਂ ਆਰੰਭੀ ਪਾਵਨ
Read Full Story


ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮਨਾਉਣ ਨੂੰ ਲੈ ਕੇ ਸਿੰਘ ਸਾਹਿਬ ਨੇ ਕੀਤੀ ਮੋਹਤਬਰਾਂ ਨਾਲ ਮੀਟਿੰਗ

August 17, 2017

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਮਨ੍ਹਾਏ ਜਾ ਰਹੇ 311ਵੇਂ ਸੰਪੂਰਨਤਾ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਡਿਊਟੀਆਂ ਲਾਉਣ ਅਤੇ ਸੁਝਾਅ ਲੈਣ ਲਈ ਹਲਕਾ ਤਲਵੰਡੀ ਸਾਬੋ ਦੀਆਂ ਮੋਹਤਬਰ ਸਖਸ਼ੀਅਤਾਂ ਨਾਲ ਅੱਜ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਹੁੰਦਿਆਂ ਸਿੰਘ ਸਾਹਿਬ ਨੇ ਹਲਕੇ ਭਰ ਤੋਂ ਪੁੱਜੇ ਧਾਰਮਿਕ, ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਦੱਸਿਆ ਕਿ ਸ੍ਰੀ
Read Full Story


ਮਾਲਵਾ ਕਲੱਬ ਬੰਗੀ ਦੇ ਪ੍ਰਧਾਨ ਸ. ਬੁੱਟਰ ਦਾ ਹੋਇਆ ਜ਼ਿਲ੍ਹਾ ਪੱਧਰੀ ਸਨਮਾਨ

August 17, 2017

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਵੱਲੋਂ ਕਲੱਬ ਪ੍ਰਧਾਨ ਦੀ ਅਗਵਾਈ ਹੇਠ ਕੀਤੇ ਜਾਂਦੇ ਸਮਾਜ ਭਲਾਈ ਅਤੇ ਹੋਰ ਸਮਾਜ ਸੁਧਾਰ ਦੇ ਚੰਗੇ ਕਾਰਜ਼ਾਂ ਵਿੱਚ ਹਿੱਸਾ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਵਸ ਦੇ ਸਮਾਗਮਾਂ ਮੌਕੇ ਬਠਿੰਡਾ ਵਿਖੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਤਿ ਕੀਤਾ ਗਿਆ। ਸ. ਬੁੱਟਰ ਨੂੰ ਇਹ ਸਨਮਾਨ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਰਜ਼ੀਆ ਸੁਲਤਾਨਾ ਦੁਆਰਾ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਦੀਪਰਵਾ ਲਾਕਰਾ, ਸ੍ਰੀ ਨਵੀਨ ਸਿੰਗਲਾ ਐੱਸ ਐੱਸ ਪੀ ਬਠਿੰਡਾ, ਏ ਡੀ ਸੀ
Read Full Story


ਪਿੰਡ ਫੱਤਾ ਬਾਲੂ ਦੇ ਸਰਕਾਰੀ ਸਕੂਲ 'ਚ ਆਜ਼ਾਦੀ ਦਿਵਸ ਮੌਕੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ

August 17, 2017

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇ 71ਵੇਂ ਅਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਖੇਤਰ ਦੇ ਪਿੰਡ ਫੱਤਾ ਬਾਲੂ ਦੇ ਸਰਕਾਰੀ ਮਿਡਲ ਸਕੂਲ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਮੌਕੇ ਜਿੱਥੇ ਸਕੂਲੀ ਬੱਚਿਆਂ ਨੇ ਭਾਗ ਲਿਆ ਉੱਥੇ ਪਿੰਡ ਦੇ ਪਤਵੰਤਿਆਂ ਨੇ ਵੀ ਹਾਜ਼ਰੀ ਭਰੀ। ਇਸ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕਰਨ ਤੋਂ ਬਅਦ ਸੱਭਿਆਚਾਰਿਕ ਪ੍ਰੋਗਾਮ ਮੌਕੇ ਬੱਚਿਆਂ ਵੱਲੋਂ ਕਵਿਤਾ, ਨਾਟਕ, ਭਾਸ਼ਣ, ਗੀਤ, ਗਿੱਧਾ ਅਤੇ ਭੰਗੜਾ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਅਮਨਦੀਪ ਕੌਰ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੇ ਸਬੰਧ
Read Full Story


ਅਖੌਤੀ ਜਥੇਬੰਦੀਆਂ ਕਿਸਾਨਾਂ ਤੇ ਆੜਤੀਆਂ ’ਚ ਦਰਾਰ ਪਾ ਰਹੀਆਂ ਹਨ-ਕਾਲੜਾ

August 17, 2017

ਧੂਰੀ, 17 ਅਗਸਤ (ਮਹੇਸ਼ ਜਿੰਦਲ) ਕੁੱਝ ਅਖੌਤੀ ਜਥੇਬੰਦੀਆਂ ਵੱਲੋਂ ਕਿਸਾਨੀ ਖੁਦਕੁਸ਼ੀਆਂ ਨੂੰ ਆੜਤੀਆਂ ਨਾਲ ਜੋੜ ਕੇ ਪੇਸ਼ ਕੀਤਾ ਜਾਣਾ ਸਰਾਸਰ ਗਲਤ ਹੈ। ਅਜਿਹਾ ਕਰ ਕੇ ਇਹ ਜਥੇਬੰਦੀਆਂ ਕਿਸਾਨਾਂ ਅਤੇ ਆੜਤੀਆਂ ਦੇ ਸਦੀਆਂ ਪੁਰਾਣੇ ਰਿਸ਼ਤੇ ’ਚ ਦਰਾਰ ਪਾਉਣ ਦਾ ਕੰਮ ਕਰ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਆੜਤੀਆਂ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਹੇਠ ਸਥਾਨਕ ਰਤਨਾ ਰਿਜ਼ੋਰਟਸ ਵਿਖੇ ਇਕੱਤਰ ਹੋਏ ਆੜਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਆੜਤੀਏ ਕਿਸਾਨਾਂ ਦੇ ਫ਼ਸਲ ਬੁਆਈ ਤੋਂ ਲੈ
Read Full Story


ਸ੍ਰੀ ਨੈਣਾ ਦੇਵੀ ਮੰਦਿਰ ਸੰਗਰੂਰ ਵਿਖੇ ਜਨਮ ਅਸਟਮੀ ਦਾ ਤਿਉਹਾਰ ਵੱਡੀ ਧੁੱਮ-ਧਾਮ ਮਨਾਇਆ

August 17, 2017

ਸੰਗਰੂਰ,17 ਅਗਸਤ (ਸਪਨਾ ਰਾਣੀ) ਸ੍ਰੀ ਨੈਣਾ ਦੇਵੀ ਮੰਦਿਰ (ਦੇਵਕੀ ਧਾਮ) ਸੰਗਰੂਰ ਵਿਖੇ ਸ੍ਰੀ ਕ੍ਰਿਸਨ ਜਨਮ ਅਸ਼ਟਮੀ ਦਾ ਤਿਉਹਾਰ ਵੱਡੀ ਧੁੱਮ-ਧਾਮ ਨਾਲ ਕ੍ਰਿਸਨ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੰਦਿਰ ਦੇ ਮੁੱਖ ਪੁਜਾਰੀ ਸ੍ਰੀ ਪਰਿਨਜ ਸ਼ਰਮਾ ਸ਼ਾਸਤਰੀ ਨੇ ਕ੍ਰਿਸਨ ਭਗਵਾਨ ਦੀ ਕਥਾ ਨਾਲ ਜੁੜੇ ਅਨੇਕਾਂ ਪਸੰਗਾ ਦਾ ਗੁਨਗਾਨ ਕੀਤਾ। ਸ਼ਾਸਤਰੀ ਜੀ ਨੇ ਦੱਸਿਆ ਕਿ ਸ਼੍ਰੀ ਕ੍ਰਿਸਨ ਭਗਵਾਨ ਦਾ 5244 ਵਾਂ ਜਨਮ ਉਤਸਵ ਪੂਰੇ ਭਾਰਤ ਵਿੱਚ ਹੀ ਨਹੀ ਪੂਰੇ ਵਿਸ਼ਵ ਵਿੱਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਜਨਮ ਉਤਸਵ ਦੀ ਅਗਵਾਈ ਪੁਜਨੀਏ ਗੁਰੁ ਮਾਤਾ ਸ੍ਰੀ ਵੀਰੇਦਰ ਜੋਸ਼ੀ ਦੁਆਰਾ ਕੀਤੀ ਗਈ।ਕਥਾ
Read Full Story


ਟੈਗੋਰ ਮਾਡਲ ਹਾਈ ਸਕੂਲ ਵਿਖੇ ਆਜਾਦੀ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

August 17, 2017

ਧੂਰੀ,17 ਅਗਸਤ (ਮਹੇਸ਼ ਜਿੰਦਲ) ਆਜਾਦੀ ਦਿਹਾੜਾ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਟੈਗੋਰ ਮਾਡਲ ਹਾਈ ਸਕੂਲ ਵਿਖੇ ਵੱਡੀ ਧੁੱਮ-ਧਾਮ ਨਾਲ ਮਨਾਇਆ ਗਿਆ ਇਸ ਵਿੱਚ ਸਕੂਲ ਦੇ ਵਿਦਿਆਰਥੀਆ ਵੱਲੋ ਅਲੱਗ-ਅੱਲਗ ਪ੍ਰੋਗਰਾਮ ਪੇਸ਼ ਕਰਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ ਇਸ ਮੌਕੇ ਵਿਦਿਆਰਥੀਆ ਦੇ ਹਾਊਸ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਮੁੱਖ ਵਿਦਿਆਰਥੀਆ ਨੂੰ ਇਨਾਮ ਦੇ ਕੇ ਹੌਸਲਾ ਵਜਾਈ ਵੀ ਕੀਤੀ ਗਈ ਸਕੂਲ ਦੇ ਡਰਾਇਕਟਰ ਮਨੋਜ ਜਿੰਦਲ ਨੇ ਆਜਾਦੀ ਅਤੇ ਜਨਮ ਅਸ਼ਟਮੀ ਦੀ ਮਹਤੱਤਾ ਬਾਰੇ ਵਿਸ਼ਤਾਰ ਵਿੱਚ ਦੱਸਿਆ ਅਤੇ ਸਕੂਲ ਦੀ ਚੈਅਰਮੈਨ ਸ੍ਰੀ ਮਤੀ ਰਕਸ਼ਾ ਦੇਵੀ ਨੇ ਵਿਦਿਆਰਥੀਆ ਨੂੰ ਸਨਮਾਨ ਚਿਨ੍ਹ
Read Full Story


ਸੰਤ ਲੌਂਗੋਵਾਲ ਦੀ ਬਰਸੀ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ

August 17, 2017

ਸੰਗਰੂਰ,17 ਅਗਸਤ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 32ਵੀਂ ਬਰਸੀ 20 ਅਗਸਤ ਨੂੰ ਲੌਂਗੋਵਾਲ ’ਚ ਸੂਬਾਈ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਆਦੇਸ਼ ਮਗਰੋਂ ਜ਼ਿਲ੍ਹਾ ਪ੍ਰਸ਼ਾਸ਼ਨ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਵਿੱਚ ਜੁਟ ਗਿਆ ਹੈ। ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਵੱਲੋਂ ਅਨਾਜ ਮੰਡੀ ਲੌਂਗੋਵਾਲ ਵਿਚ ਬਰਸੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਸ੍ਰੀ ਵਿਰਕ ਨੇ ਦੱਸਿਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ
Read Full Story


ਸਰਕਾਰ ਅਤੇ ਕੰਪਨੀ ਦੀ ਨਾਲਾਇਕੀ ਕਾਰਨ ਬੱਚਿਆਂ ਨੂੰ ਆਉਣਾ ਪਿਆ ਸੜਕਾਂ ਤੇ :-ਜਥੇਦਾਰ ਫੱਗੂਵਾਲਾ

August 17, 2017

ਭਵਾਨੀਗੜ 17 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਆਦਰਸ਼ ਸਕੂਲ ਬਾਲਦ ਖੁਰਦ ਜਿਸ ਨੂੰ ਕੇ ਐਫ ਸੀ ਐਸ ਕੰਪਨੀ ਚਲਾ ਰਹੀ ਸੀ ਪਰ ਇਸ ਸਾਲ ਤੋਂ ਕੰਪਨੀ ਵਲੋਂ ਹੱਥ ਖੜੇ ਕਰਨ ਤੋਂ ਬਾਅਦ ਹਾਲਤ ਵਿਗੜ ਰਹੇ ਹਨ ਕਈ ਮਹੀਨਿਆਂ ਤੋਂ ਟੀਚਰਾਂ ਨੂੰ ਸੈਲਰੀ ਨਹੀਂ ਮਿਲੀ ਬੱਚਿਆਂ ਨੂੰ ਕਾਪੀਆ,ਕਿਤਾਬ,ਵਰਦੀਆਂ , ਨਹੀਂ ਮਿਲ ਰਹੀਆਂ ਪਰ ਸਰਕਾਰ ਕਦੋਂ ਜਾਗੇਗੀ , ਜਦੋਂ ਤਕ ਬੋਰਡ ਅਤੇ ਸਰਕਾਰ ਇਸ ਦਾ ਠੋਸ ਹੱਲ ਨਹੀਂ ਕੱਢਦੀ ਉਦੋਂ ਤਕ ਸੰਘਰਸ਼ ਜਾਰੀ ਰਹੇਗਾ ਉਪਰੋਕਤ ਸ਼ਬਦਾਂ ਦਾ ਪ੍ਗਟਾਵਾ ਅੱਜ ਜਥੇਦਾਰ ਪ੍ਰਸ਼ੋਤਮ ਸਿੰਘ ਨੇ ਉਸ ਵੇਲੇ ਕੀਤਾ ਜਦੋਂ +2 ਦੇ ਬੱਚਿਆਂ ਨੇ ਆਪਣਾ ਦੁਪਹਿਰ ਦੇ ਖਾਣੇ ਦਾ ਤਿਆਗ ਕਰਦਿਆ ਐਫ ਸੀ
Read Full StoryDownload
Android Apps
Punjab Infoline For:
Laptop and PC
Site By:
Ludhiana Web Hosting